Slogans

  • ਸਾਦੇ ਵਿਆਹ ਸਾਦੇ ਭੋਗ ਨਾ ਕਰਜ਼ਾ ਨਾ ਚਿੰਤਾ ਰੋਗ
  • ਵਿਖਾਵੇ ਵਾਲੇ ਵਿਆਹ ਕਰਦੇ ਘਰ ਤਬਾਹ
  • ਵਿਆਹਾਂ ਸਮੇਂ ਵਿਖਾਵਾ ਦਿਨ ਚਾਰ ਦਾ ਕਰਜ਼ਾ ਤੇ ਪਛਤਾਵਾ ਭਰ ਉਮਰ ਦਾ
  • ਹੱਥ ਘੁੱਟ ਕੇ ਕੀਤੇ ਗਏ ਖਰਚੇ ਜ਼ਿੰਦਗੀ ਬਣਾ ਦਿੰਦੇ ਹਨ, ਚਾਦਰ ਨਾਲੋਂ ਵੱਧ ਪਸਾਰੇ ਪੈਰ ਮੰਗਣ ਲਗਾ ਦਿੰਦੇ ਹਨ
  • ਵਿਖਾਵੇ ਤਿਆਗੀਏ ਸਾਦਗੀ ਅਪਨਾਈਏ
  • ਸਾਦੀਆਂ ਰਸਮਾਂ – ਖੁਸ਼ੀਆਂ ਦਾ ਚਸ਼ਮਾ
  • ਵਿਖਾਵੇ ਤੋਂ ਹੰਕਾਰ ਤੇ ਸਾਦਗੀ ਤੋਂ ਸਹਿਜ ਪੈਦਾ ਹੁੰਦਾ ਹੈ
  • ਮਾਣ ਕਰੀਏ ! ਅਸੀਂ ਸਾਦੇ ਵਿਆਹ ਕਰਦੇ ਹਾਂ
  • ਮਹਿੰਗੇ ਵਿਆਹ – ਇਕ ਸਮਾਜਿਕ ਬੁਰਾਈ
  • ਚਾਦਰ ਵੇਖ ਕੇ ਪੈਰ ਪਸਾਰੋ, ਲੋਕਾਂ ਦੀ ਰੀਸੇ ਆਪਣੇ ਘਰ ਨਾ ਉਜਾੜੋ
  • ਵਿਆਹਾਂ / ਭੋਗਾਂ ਤੇ ਵੱਡੇ ਵੱਡੇ ਇਕਠ ਕਰਨਾ ਝੂਠਾ ਡੰਫ ਹੈ, ਝੂਠਾ ਪਾਸਾਰਾ ਹੈ
  • ਸਿੱਖਾਂ ਦਾ ਜੰਮਣਾ ਵੀ ਸੌਖਾ, ਸਿੱਖਾਂ ਦਾ ਮਰਨਾ ਵੀ ਸੌਖਾ
  • ਅਰਥੀਆਂ ਚੁਕਣ ਨਾਲੋਂ, ਜਿੰਮੇਵਾਰੀਆਂ ਚੁਕ ਲਈਏ
  • ਸਾਦਾ ਵਿਆਹ – ਘਟ ਮਿਹਮਾਨ, ਘਟ ਪਕਵਾਨ, ਵਧ ਅਨੰਦ ਵਧ ਮਾਣ
  • ਵਿਆਹ ਵਾਸਤੇ ਲਿਆ ਕਰਜ਼, ਬਣ ਜਾਂਦਾ ਜੀਵਨ ਮਰਜ਼
  • ਸਾਦੇ ਵਿਆਹ ਰਚਾਈਏ – ਅੰਤਰ ਮਨ ਰੁਸ਼ਨਾਈਏ
  • ਵਿਆਹ ਖੁਸ਼ੀ ਦਾ ਮੌਕਾ ਹੈ – ਇਸਨੂੰ ਜੰਜਾਲ ਨ ਬਣਾਈਏ
  • ਜੋ ਵਿਆਹ ਤੇ ਬੇਲੋੜਾ ਅਡੰਬਰ ਰਚਾਵੇ, ਜਾਣੋ ਉਹ ਸਮਾਜ ਕੁਰਾਹੇ ਪਾਵੇ
  • ਵਿਆਹ ਕੀਤਾ ਗੱਜ ਵੱਜ ਕੇ, ਹੁਣ ਨੰਗ ਹੋ ਗਏ
  • ਖੁਲੇ ਖਰਚੇ, ਚਿੰਤਾ ਤੇ ਮੁਸ਼ਕਿਲਾਂ ਨੂੰ ਖੁਲਾ ਸੱਦਾ ਦਿੰਦੇ ਹਨ

ਨੌਜਵਾਨ ਕਿਸਾਨ ਵੀਰੋ (੩੫ ਸਾਲ ਤੱਕ) ਵਲੰਟੀਅਰ ਬਣੋ
ਮਨੋਵਿਗਿਆਨਕ ਮੁੱਢਲੀ ਸਹਾਇਤਾ ਦੀ ਮੁਫਤ ਸਿਖਲਾਈ ਲਵੋ (Psychological First Aid)

Call : 83606-84948